Jai MAsta Di

March 28, 2017 by Sufi Post
ਇੱਕ ਵਾਰ ਪੜਨਾਂ ਜਰੂਰ।
ਇਕ ਵਾਰ ਇੱਕ ਬਜ਼ੁਰਗ ਮੋਬਾਇਲ
ਵਾਲੀ ਦੁਕਾਨ ਤੇ ਜਾਂਦਾਂ ਹੈ।
ਤੇ ਦੁਕਾਨ ਵਾਲੇ ਨੂੰ ਕਹਿੰਦਾਂ ਭਾਈ...?
ਮੇਰਾ ਮੋਬਾਇਲ ਠੀਕ ਕਰਦੇ।
ਦੁਕਾਨ ਵਾਲਾ ਕਾਫੀ ਟਾਇਮ ਮੋਬਾਇਲ
ਚੈੱਕ ਕਰਨ ਤੋਂ ਬਾਅਦ।
ਦੁਕਾਨਦਾਰ:- ਬਾਪੂ ਜੀ ਫੋਨ ਤਾਂ ਬਿੱਲਕੁੱਲ
ਠੀਕ ਠਾਕ ਹੈ।
ਇਸ ਵਿੱਚ ਕੋਈ ਨੁਕਸ ਨਹੀਂ ਹੈ।
ਬਜੁਰਗ:- ਉਸ ਵੱਲ ਵੇਖਦੇ ਹੋਏ....
ਤਾਂ ਭਾਈ ਫੇਰ ਇਸ ਤੇ ਮੇਰੇ ਬੱਚਿਆਂ ਦਾ ਫੋਨ
ਕਿਉਂ ਨੀਂ ਆਉਦਾਂ।
ਦੁਕਾਨਦਾਰ ਦੀਆਂ ਵੀ ਅੱਖਾਂ ਭਰ ਆਈਆਂ ਇਹ ਸੁਣ
ਕੇ।
ਦੋਸਤੋ ਆਪਾਂ ਨੂੰ ਜਿੰਦਗੀਂ ਦੇਣ ਵਾਲੇ ਮਾਂ ਪਿਉ ਇੱਕ
ਵਾਰ
ਈ ਮਿਲਣੇਂ ਉਹਨਾਂ ਦੀ ਕਦਰ ਕਰੋ।
ਸ਼ੇਅਰ ਕਰੋ ਦੋਸਤੋ ਚਾਹੇ ਕਾਪੀ ਕਰਕੇ ਕਰੋ।

0 comments:

Post a Comment